ਅਮਰੀਕਾ ਦੇ ਜਾ ਰਹੇ ਰਾਸ਼ਟਰਪਤੀ Donald Trump ਨੇ ਚੁਣੇ ਗਏ ਰਾਸ਼ਟਰਪਤੀ Joe Biden ਨੂੰ ਵਿਦਾਈ ਭਾਸ਼ਣ ਵਿਚ ਪਹਿਲੀ ਵਾਰ ਵਧਾਈ ਦਿੱਤੀ ਅਤੇ Capital Hill ਜੋ ਕਿ ਅਮਰੀਕੀ ਸੰਸਦ ਭਵਨ ਹੈ ਉੱਤੇ ਹਮਲੇ ਨੂੰ ਬਹੁਤ ਹੀ ਭਿਆਨਕ ਦਸਿਆ।
ਜਿਕਰਯੋਗ ਹੈ ਕਿ Capital Hill ਉੱਤੇ ਹੋਏ ਹਮਲੇ ਨੂੰ Trump ਸਮਪਰਥਕਾਂ ਨੇ ਹੀ ਅੰਜਾਮ ਦਿੱਤਾ ਸੀ। ਜਿਸ ਕਾਰਨ ਅਮਰੀਕਾ ਸਮੇਤ ਪੂਰੇ ਵਿਸ਼ਵ ਵਿਚ Donald Trump ਦੀ ਨਾਖੀਦੀ ਹੋਈ ਅਤੇ ਇਸ ਨੂੰ ਲੋਕਤੰਤਰ ਉੱਤੇ ਹਮਲਾ ਦਸਿਆ ਗਿਆ ਸੀ।
ਆਪਣੇ ਆਖਰੀ ਭਾਸ਼ਣ ਵਿਚ Donald Trump ਨੇ ਕਿਹਾ ਕਿ ਕੋਈ ਵੀ Political Attack ਇਕ ਅਮਰੀਕੀ ਦੇ ਉਤੇ ਹਮਲਾ ਕਾਰਨ ਵਰਗਾ ਹੈ ਜਿਸ ਨੂੰ ਕਦੀ ਵੀ ਸ਼ਿਯਾ ਨਹੀਂ ਜਾਏਗਾ। ਹੁਣ ਹਰ ਚੀਜ ਤੋਂ ਵੱਧ ਸਾਨੂੰ ਸ਼ੇਅਰ ਵਪਾਰੀਆਂ ਨੂੰ ਵਧਾਉਣਾ ਚਾਹੀਦਾ ਹੈ। china ਨਾਲ ਵਪਾਰਕ ਸਬੰਧ ਤੇਜ਼ੀ ਨਾਲ Billions ਅਤੇ Billion Dollars ਬਦਲ ਰਿਹਾ ਸੀ, ਪਰ ਸਾਡੇ ਕੋਲ ਇੱਕ ਵੱਖਰੀ ਦਿਸ਼ਾ ਵੱਲ ਜਾਣ ਦੇ plans ਹਨ।
Leave a Comment