ਅੱਜ 1 ਘੰਟੇ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਅੱਜ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਸਖਤ ਨਗਰ ਨਿਗਮਾਂ ਦੇ 109 ਕੌਂਸਲਾਂ ਦੇ ਨਤੀਜੇ ਅੱਜ ਆਉਣੇ ਨੇ। ਮਗਰ ਇੱਕ ਨਗਰ ਨਿਗਮ ਮੋਹਾਲੀ ਦਾ ਨਤੀਜਾ ਕੱਲ ਆਵੇਗਾ। ਦੁਪਹਿਰ ਤੱਕ ਤਸਵੀਰਾਂ ਸਾਫ ਹੋਣ ਦੀ ਉਮੀਦ ਹੈ। ਹਰ ਪਾਰਟੀ ਦੇ ਆਪਣੇ ਦਾਅਵੇ ਨੇ।
2020 ਦੀ ਚੋਣਾਂ ਪਹਿਲਾਂ ਇੱਕ ਵਡੀ ਚੁਣੌਤੀ ਹਰ ਸਿਆਸੀ ਧਿਰ ਦੇ ਲਈ ਇਹ ਮੰਨੀ ਗਈ। 2022 ਦੀ ਵਿਧਾਨਕ ਚੋਣਾਂ ਤੋਂ ਪਹਿਲਾਂ ਇਨ੍ਹਾਂ ਸਧਾਨਕ ਚੌਣਾਂ ਦੇ ਵਿਚ ਕੌਣ ਆਪਣਾ ਝੰਡਾ ਬੁਲੰਦ ਕਰਦਾ ਹੈ। ਕੁਝ ਹੀ ਸਮੇਂ ਦੇ ਵਿਚ ਸਾਫ ਹੋਣਾ ਸ਼ੁਰੂ ਹੋ ਜਾਵੇਗਾ। ਵੱਖ ਵੱਖ ਥਾਵਾਂ ਦੇ ਉੱਤੇ ਪੰਜਾਬ ਭਰ ਦੇ ਵਿਚ 8 ਨਗਰ ਨਿਗਮ ਅਤੇ 109 ਨਗਰ ਨਿਗਮ ਕੌਂਸਲਾਂ ਦੇ ਉੱਤੇ ਵੋਟਿੰਗ ਹੋਈ। ਮੋਹਾਲੀ ਦੇ ਵਿਚ ਮੁੱਢ ਤੋਂ ਵੋਟਿੰਗ ਹੋ ਰਹੀ ਹੈ।
Leave a Comment