ਪੰਜਾਬ ਦੇ ਹਰ ਇਕ ਨੌਜਵਾਨ ਨੂੰ ਨਸ਼ੇੜੀ ਕਹਿਣਾ , ਸ਼ਾਇਦ ਕੁਜ ਲੋਕਾਂ ਨੂੰ ਰਾਸ ਨੀ ਆਯਾ , ਇਸ ਲਈ ਹਰਪ ਫਾਰਮਰਜ਼ ਨੇ ਤਸਵੀਰਾਂ ਰਾਹੀਂ , ਪੰਜਾਬ ਦੀਆਂ ਖੂਬਸੂਰਤੀ ਨੂੰ ਪੇਸ਼ ਕੀਤਾ ਹੈ| ਉਹਨਾਂ ਕਿਹਾ ਕੇ ਅੱਜ ਕਾਲ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ, ਅਤੇ ਨੇਗਟਿਵ ਮਹੌਲ ਨੂੰ ਬਦਲਣ ਲਈ , ਇਹ ਮੋਹਿਮ ਸ਼ੁਰੂ ਕੀਤੀ ਗਈ ਹੈ |
ਇਹ ਤਸਵੀਰਾਂ ਚੰਡੀਗੜ੍ਹ ਦੇ ਸੇਕ੍ਟਰ 16 ਵਿਚ ਸਥਿਤ ਆਰਟ ਗੈਲਰੀ ਵਿਚ ਚਲ ਰਹੀ ਪ੍ਰਦਰਸ਼ਨੀ ਰਾਹੀਂ ਲੋਕਾਂ ਤੱਕ ਪੋਸਿਟਿਵ ਸੁਨੇਹਾ ਪਹੁੰਚਾ ਰਹੀਆਂ ਹਨ | ਫੋਟੋ ਗ੍ਰਾਫਰ ਪਾਤਰ ਨੇ ਦੱਸਿਆ ਕੇ ਓਹਨਾ ਪਹਿਲਾਂ ਕਵਿਤਾ ਲਿਖਣ ਦੀ ਕੋਸ਼ਿਸ ਕੀਤੀ ਪਰ ਉਹਨਾਂ ਦਾ ਝੁਕਾਅ ਜਾਂਦਾ ਫੋਟੋ ਗ੍ਰਾਫੀ ਵੱਲ ਹੀ ਰਿਹਾ | ਉਹਨਾਂ ਪੰਜਾਬ ਦੇ ਪਿੰਡ ਪਿੰਡ , ਸ਼ਹਿਰ ਸ਼ਹਿਰ ਜਾ ਕੀ ਇਹ ਤਸਵੀਰਾਂ ਖਿੱਚੀਆਂ ਹਨ |
Leave a Comment