Pratap singh Bajwa ਨੇ Rajya sabha ਵਿਚ ਬਹੁਤ powerful speech ਦਿੱਤੀ। ਓਹਨਾ ਨੇ Speech ਵਿਚ ਕਿਹਾ ਕਿ ਜਦੋਂ 20 September ਨੂੰ ਇਸੇ ਹੀ house ਦੇ ਵਿੱਚ ਇਹ ਕਾਨੂੰਨ ਨੂੰ ਪਾਸ ਕਰਨ ਦੀ ਜਿਹੜੀ ਬਹਿਸ ਚੱਲ ਰਹੀ ਸੀ। Partap Singh Bajwa ਨੇ ਕਿਹਾ ਕਿ ਉਹਨਾਂ ਨੂੰ ਮਾਨ ਹੈ ਕਿ Indian National Congress ਨੇ Lead speaker ਦੀ ਤਰਾਹ ਗੱਲ ਕਾਰਨ ਦਾ ਮੌਕਾ ਦਿਤਾ।
ਓਹਨਾ ਨੇ ਕਿਹਾ ਕਿ ਮੈਂ ਉਸ Time ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਜਿਹੜੇ ਬਿੱਲ ਨੇ ਇਹ ਕਿਸਾਨਾਂ ਨੂੰ ਮਾਰਨ ਦੀ ਸਾਜਿਸ਼ ਦੇ ਵਾਰੰਟ ਨੇ ਤੇ ਕੋਈ ਵੀ ਜਿਹੜਾ ਹਿੰਦੁਸਤਾਨ ਚ ਰਹਿ ਰਿਹਾ ਹੈ ਉਹ ਕਿਸਾਨਾਂ ਨੂੰ ਮਰਨ ਨਹੀਂ ਦੇਵੇਗਾ।
Pratap singh Bajwa ਨੇ ਇਹ ਵੀ ਕਿਹਾ ਕਿ ਤੁਸੀਂ ਉਦੋਂ ਗੱਲ ਨਹੀਂ ਮੰਨੀ ਜੋ ਕਿ ਸਾਡਾ ਹੱਕ ਸੀ, ਸਾਰੀ opposition ਮੰਗਦੀ ਸੀ ਕਿ ਬੁਰਿਆਦੀ ਹੱਕ ਜਿਹੜਾ Constitution ਨੇ ਦਿੱਤਾ ਹੈ ਸਾਨੂੰ Division ਦਾ ਇਥੇ voting ਕਰਵਾਈ ਜਾਏ। ਜੋ ਕਿ ਸਰਕਾਰ ਨੇ ਮਨੀ ਨਹੀਂ।
ਤੁਸੀਂ ਧੋਖੇਬਾਜ਼ੀ ਨਾਲ ਜਲਦੀ ਦੇ ਵਿੱਚ ਇਹ ਕਾਨੂੰਨ ਬਣਾਉਣ ਚਾਹੁੰਦੇ ਸੀ ਕਿਉਂਕਿ ਕੁਝ ਅਮੀਰ ਵੱਡੇ Corporate Houses ਸੀ ਉਸਨੂੰ ਤੁਸੀਂ Benefit ਦੇਣਾ ਚਾਹੁੰਦੇ ਸੀ। ਜੇ ਅਸੀਂ 71 ਸਾਲ 72 ਸਾਲ ਇਨ੍ਹਾਂ ਕਾਨੂੰਨਾਂ ਦੀ ਇੰਤਜ਼ਾਰ ਕਰ ਸਕਦੇ ਸੀ ਤੇ 3 ਮਹੀਨੇ ਹੋਰ ਕਿਉਂ ਨਹੀਂ ਸੀ ਕੀਤੀ ਜਾ ਸਕਦੀ।
ਇਸੇ ਗੱਲ ਕਾਰਨ ਅੱਜ ਮੋਦੀ ਸਾਬ ਤੁਹਾਡੀ ਸਰਕਾਰ ਦੇ, Punjab ਦੇ, Haryana ਦੇ, Western UP ਦੇ ਅਤੇ Rajsthan ਦੇ, ਬਾਹਰਲੇ ਕਿਸਾਨਾਂ ਦਾ ਯਕੀਨ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਚੰਦ ਪੂੰਜੀ ਪਤੀਆਂ ਦੇ benefit ਵਾਸਤੇ ਕਾਨੂੰਨ ਲੈ ਕੇ ਆਏ ਨੇ। ਇਹ Bill ਕਿਸਾਨਾਂ ਦੇ Benefit ਵਾਸਤੇ ਉਹਨਾਂ ਦੇ ਹੱਕ ਦੇ ਕਾਨੂੰਨ ਨਹੀਂ ਹਨ।
Leave a Comment