ਸਮੂਹਿਕ ਬਲਾਤਕਾਰ ਦੀ ਸ਼ਿਕਾਰ ਸਰਹੰਦ ਦੀ ਰਹਿਣ ਵਾਲੀ ਕੁੜੀ , ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ , ਚੰਡੀਗੜ੍ਹ ਆਈ ਸੀ ਨੇ ਆਤਮ ਦਾ ਦੇ ਚੇਤੰਵਨੀ ਦਿਤੀ ਹੈ | ਕੁੜੀ ਮੁਤਾਬਕ ਉਸ ਨਾਲ ਬਲਾਤਕਾਰ ਕਾਰਨ ਵਾਲੇ ਪੰਜ ਬੰਦਿਆਂ ਖਿਲਾਫ ਪੁਲਿਸ ਸਖ਼ਤ ਨਹੀਂ ਹੈ
ਉਸ ਨੇ ਦਸਿਆ ਉਹਨਾਂ ਬੰਦਿਆਂ ਨੇ ਉਸ ਨੂੰ ਇਹ ਕਿਹਾ ਕੇ ਅਸੀਂ ਤੇਰੇ ਪਿਤਾ ਨੂੰ ਮਿਲਣ ਆਏ ਹਾਂ ਪਰ ਉਹਨਾਂ ਨੂੰ ਰਸਤਾ ਨਹੀਂ ਪਤਾ , ਜੇ ਉਹ ਕੁੜੀ ਆ ਕੇ ਲੈ ਜੇ …
Leave a Comment