ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਅਪੀਲ ਕੀਤੀ । ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਰਿਆਂ ਨਾਲ ਇਹ ਗੱਲ ਸ਼ੇਰ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਜਲੰਧਰ ਦੇ ਸਾਰੇ ਵਾਸੀਆਂ ਨੇ ਬਹੁਤ ਸੂਝ ਵਾਨਤਾ ਦਾ ਹਮੇਸ਼ਾਂ ਹੀ ਸਬੂਤ ਦਿੱਤਾ ਹੈ।
ਇਹ ਜਿਹੜੀ Covid 19 Pendemic ਹੈ ਇਸਦੇ ਨਾਲ ਵਿਸ਼ਵ ਭਰ ਦੇ ਵਿੱਚ ਅਤੇ ਹਿੰਦੁਸਤਾਨ ਦੇ ਕੁਝ Areas ਕੁਝ States ਦੇ ਵਿੱਚ ਦੁਬਾਰਾ Search ਕੀਤੀ ਤੇ Indications ਆ ਰਹੀਆਂ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ।
ਸੋ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਆਪਣਾ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ।
ਜਿਵੇਂ ਮਾਸਕ ਦਾ ਬਹੁਤ ਹੀ ਵੱਡਾ ਰੋਲ ਹੈ ਉਹ ਮੈਡੀਕਲ Experts ਵੀ ਸਾਨੂੰ ਦੱਸਦੇ ਹਨ। ਇਸ ਤੋਂ ਇਲਾਵਾ ਸੋਸ਼ਲ Gatherings ਘਟਾਉਣੀਆਂ ਚਾਹੀਦੀਆਂ ਹਨ ਅਤੇ ਭੀੜ ਵਾਲੀ ਜਗਾਹ ਤੇ ਜਾਂਣ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਇਸ ਤੂੰ ਇਲਾਵਾ ਸਾਨੂ ਹਮੇਸ਼ਾ ਮਾਸਕ ਪਾ ਕੇ ਰੱਖਣਾ ਹੈ, ਆਪਣੇ ਹੱਥ ਬਾਰ ਬਾਰ ਥੋਣਾ ਬਹੁਤ ਜ਼ਰੂਰੀ ਹੈ, Social Gathering ਵਿਚ ਨਹੀਂ ਜਾਣਾ | ਇਹਨਾਂ ਜ਼ਰੂਰੀ ਗੱਲਾਂ ਦਾ ਬਹੁਤ ਜਾਂਦਾ ਧੀਆਂ ਰੱਖਣਾ ਚਾਹੀਦਾ ਹੈ |
ਸਾਰੀਆਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ Safety ਦੀ ਹੈਲਥ ਵਾਸਤੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ | ਜਿਸ ਪਰਿਵਾਰ ਦੇ ਵਿੱਚ ਇਹ ਘਾਟੇ ਪਏ ਹੈਂ ਜਾਂ ਜਿਹੜੇ ਲੋਕੀ Covid ਦੇ ਸੰਕ੍ਰਮਣ ਵਿੱਚ Effect ਹੋਏ ਨੇ ਉਹ ਲੋਕਾਂ ਨਾਲ ਜਦੋਂ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ Body ਵਿਚ ਵਿੱਚ ਬਦਲਾਅ ਆਉਂਦਾ ਹੈ |
ਸੋ ਇਸ ਚੀਜ਼ ਦਾ ਹਲੇ ਕੋਈ ਵੀ ਪੂਰਾ ਇਲਾਜ ਨਹੀਂ ਆਇਆ ਚਾਹੇ vaccine ਬੇਸ਼ਕ ਆ ਗਈ ਹੈ | ਪਰ ਉਸਦੀ ਵੀ ਹਲੇ ਦੂਜੀ ਦੋਜ਼ ਲਗਣੀ ਹੈ | ਮੈਡੀਕਲ Experts ਜਿਹੜੇ ਸਾਨੂੰ ਸਲਾਹ ਦੇ ਰਹੇ ਹਨ ਕਿ ਅਸੀਂ ਜਿਹੜੇ Precautions ਨੇ ਉਹ ਨਾਲ ਨਾਲ ਲੈਂਦੇ ਰਹੀਏ | ਸੋ ਤੁਹਾਨੂੰ ਸੱਭ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਮਾਨ ਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਐਲਾਨ ਹੋਇਆ ਹੈ ਜ਼ਿਆਦਾ ਭੀੜ ਨਾ ਕੀਤੀ ਜਾਵੇ |
Leave a Comment