ਪੰਜਾਬ ਦੇ ਕਿਸਾਨ ਆਪਣੀ ਹਾਥੀ ਆਪਣੀ ਫ਼ਸਲ ਨੂੰ ਵਾਹੁਣ ਲਈ ਮਜਬੂਰ ਹਨ| ਨਰਮੇ ਦੀ ਫ਼ਸਲ ਤੇ ਚਿੱਟੀ ਮਾਖੀ ਦੇ ਹਮਲੇ ਤੋਂ ਕਿਸਾਨ ਬਹੁਤ ਪ੍ਰੇਸ਼ਾਨ ਹਨ| 2-3 ਵਾਰ ਸਪਰੇ ਕਾਰਨ ਦੇ ਬਾਦ ਵੀ ਕੋਈ ਅਸਰ ਨਾ ਹੋਣ ਤੋਂ ਬਾਦ ਕਿਸਾਨਾਂ ਨੇ ਫ਼ਸਲ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ ਹੈ|
ਚਿਟੇ ਮੱਛਰ ਦੋਂ ਤੰਗ ਆ ਕੇ ਕਿਸਾਨਾਂ ਨੇ ਦੋ ਫੁੱਟ ਉੱਚੀ ਫ਼ਸਲ ਨੂੰ ਵਾਹਨ ਦਾ ਫੈਸਲਾ ਕੀਤਾ ਹੈ| ਹੁਣ ਕਿਸਾਨ ਝੋਨਾ ਲਾਉਣ ਲੈ ਮਜਬੂਰ ਹੋ ਗਯਾ ਹੈ| ਪਿੱਛਲੇ ਸਾਲ ਕਿਸਾਨਾਂ ਨੂੰ 400 ਕਰੋੜ ਦਾ ਨੁਕਸਾਨ ਹੋਇਆ ਸੀ , ਇਸ ਸਾਲ ਵੀ ਕਿਸਾਨ ਸਰਕਾਰ ਦੀ ਮਾੜੀ ਨੀਤੀ ਕਾਰਨ ਫੇਰ ਤੋਂ ਨੁਕਸਾਨ ਵਿਚ ਜਾ ਰਿਹਾ ਹੈ|
Leave a Comment