ਪੰਜਾਬ ਵਿਚ ਕਾਂਗਰਸ ਦੇ ਪ੍ਰਧਾਨ ਦੀ ਜੰਗ ਤੋਂ ਬਾਦ , ਹੁਣ ਪੰਜਾਬ ਦੇ ਇੰਚਾਰਜ ਤੇ ਵਿਵਾਦ ਪੈਦਾ ਹੁੰਦਾ ਜਾ ਰਿਹਾ ਹੈ , ਪਹਿਲਾਂ ਕਮਲ ਨਾਥ ਦੇ ਪ੍ਰਦਾਨ ਬਣਾਉਣ ਤੇ, ਸੰ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਵਿਚ ਕਮਲ ਨਾਥ ਦੇ ਸ਼ਾਮਲ ਹੋਣ ਦੇ ਆਰੋਪਾਂ ਦੇ ਚਲਦੇ , ਕਾਂਗਰਸ ਪਾਰਟੀ ਨੂੰ ਉਹਨਾਂ ਦਾ ਨਾਮ ਵਾਪਿਸ ਲੈਣਾ ਪਿਆ ਸੀ |
ਹੁਣ ਆਸ਼ਾ ਕੁਮਾਰੀ ਜਿਸ ਉਤੇ ਜਮੀਨ ਦੱਬਣ ਦੇ ਆਰੋਪ ਹਨ , ਦੇ ਪੰਜਾਬ ਆਉਣ ਤੇ ਇਕ ਗੱਲ ਸਾਹਮਣੇ ਆਉਂਦੀ ਹੈ, ਕਿ ਕਾਂਗਰਸ ਕੋਲ ਕੋਈ ਸਾਫ ਅਕਸ਼ ਵਾਲਾ ਨੇਤਾ ਨਹੀਂ ਹੈ ਪੰਜਾਬ ਵਿਚ ਲਗਾਉਣ ਲੈ | ਇਹ ਓਹੀ ਆਸ਼ਾ ਕੁਮਾਰੀ ਹਨ , ਜਿਨ੍ਹਾਂ ਤੇ ਚੰਬਾ ਦੀ ਇਕ ਅਦਾਲਤ ਨੇ ਜਮੀਨ ਹੜੱਪਣ ਦੇ ਦੋਸ਼ ਵਿਚ 3 ਸਾਲ ਦੀ ਸਜਾ ਸੁਣਾਈ ਸੀ , ਅਤੇ ਫਿਲਹਾਲ ਉਹ ਜਮਾਨਤ ਤੇ ਰਿਹਾ ਹਨ |
Leave a Comment