ਬੀ. ਇਸ. ਪੀ. ਲੀਡਰ ਅਕਾਲੀ ਦਲ ਵਿਚ ਸ਼ਾਮਿਲ਼:
ਚੰਡੀਗੜ੍ਹ ਵਿਚ ਹੋਈ ਇਕ ਪ੍ਰੈੱਸ ਕਾਨਫਰੰਸ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਦਾ ਯੂਥ ਅਕਾਲੀ ਦਲ ਵਿਚ ਸਵਾਗਤ ਕੀਤਾ| ਉਹਨਾਂ ਨੂੰ ਸਰੋਪਾ ਦੇ ਕੇ ਸੰਮਾਨੰਤ ਕੀਤਾ ਗਯਾ| ਜਿਕਰ ਯੋਗ ਹੈ ਕੇ ਇਸ ਵਿਚ ਪਹਿਲਾਂ ਚੋਣਾਂ ਲੜ ਚੁਕੇ ਬਲਦੇਵ ਸਿੰਘ ਖਹਿਰਾ ਅਤੇ ਓਹਨੇ ਦੇ ਸਾਥੀ ਵੀ ਸ਼ਾਮਿਲ਼ ਹਨ| ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸਰਦਾਰ ਬਲਦੇਵ ਸਿੰਘ ਹਮੇਸ਼ਾ ਹੀ ਚੰਗੀ ਲੜਾਈ ਲੜਦੇ ਹਨ ਅਤੇ ਬਹੁਤ ਘੱਟ ਮਾਰ੍ਜਨ ਨਾਲ ਹੀ ਚੋਣ ਨਤੀਜੇ ਨਿਕਲਦੇ ਹਨ|
Leave a Comment