ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਰਾਣਾ ਕੇ ਪੀ ਸਿੰਘ ਨੇ ਬਾਦਲ ਸਰਕਾਰ ਵਲੋਂ ਬੱਸਾਂ ਦਾ ਕਿਰਾਇਆ 6 ਪੈਸੇ ਵਧਾਉਣ , ਤੇ ਕਿਹਾ ਕੇ ਪੰਜਾਬ ਸਰਕਾਰ , ਸਰਕਾਰੀ ਬੱਸਾਂ ਬੰਦ ਕਰਨਾ ਚਾਹੁੰਦੀ ਹੈ , ਤਾਂ ਜੋ ਬਾਦਲ ਆਪਣੀ ਬਸ ਸਰਵਿਸ ਓਰਬਿਟ ਦਾ ਕਾਮ ਹੋਰ ਵਧ ਸਕੇ |
ਉਹਨਾਂ ਦੋਸ਼ ਲਾਏ ਕੇ ਪਹਿਲਾਂ ਦਾਲਾਂ 80 ਰੁਪਏ ਕਿਲੋ ਸੀ ਅਤੇ ਹੁਣ 200 ਰੁਪਏ ਹਨ , ਪਰ ਕੋਈ ਇਸ ਦਾ ਵਿਰੋਧ ਨਹੀਂ ਕਰ ਰਿਹਾ |
Leave a Comment