ਕੇਂਦਰ ਸਰਕਾਰ ਵੱਲੋਂ 2021 – 22 ਦਾ ਆਮ ਬਜਟ ਪੇਸ਼ ਕੀਤਾ ਜਾਣਾ ਹੈ ਅਤੇ ਇਸ ਬਜਟ ਤੋਂ ਦੇਸ਼ ਦੇ ਲੋਕਾਂ ਨੂੰ ਖਾਸੀਆਂ ਉਮੀਦਾਂ ਨੇ ਕਿਉਂਕਿ corona ਕਾਰਣ ਲੱਗੇ lockdown ਤੋਂ ਬਾਅਦ ਸਾਰੇ ਕਾਰੋਬਾਰ ਬੰਦ ਹੋ ਗਏ ਸਨ।
ਲੋਗ ਇਸ ਨੱਜਤ ਤੂੰ ਹੀ ਉਮੀਦ ਕਰਦੇ ਹਨ ਕਿ ਜਿਹੜਾ corona ਦੀ ਮਹਾਮਾਰੀ ਤੋਂ ਬਾਅਦ ਜਿੱਥੇ ਆਮ ਬੰਦਿਆਂ ਦਾ ਕਾਰੋਬਾਰ ਠੱਪ ਹੋ ਚੁੱਕਾ ਹੈ ਵੱਡੀ ਵੱਡੀ industry ਤਬਾਹ ਹੋ ਗਈ ਹੈ ਉਸਦਾ ਕੋਈ ਨਾ ਕੋਈ ਵਾਦੀਆਂ ਬੱਜਟ ਬਨਾਯਾ ਜਾਵੇ।
ਲੋਗਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਬੰਦੇ ਨੂੰ ਜਾਂ ਛੋਟੇ ਉਦਯੋਗਾਂ ਨੂੰ ਦੇਖਦੇ ਹੋਏ ਇਹ ਬੱਜਟ ਬਨਾਯਾ ਜਾਵੇ। ਕੁਛ ਲੋਗਾਂ ਦਾ ਕਹਿਣਾ ਹੈ ਕਿ ਅਸੀਂ ਇਹੀ ਕਹਾਂਗੇ ਕਿ ਜਿਸ ਹਿਸਾਬ ਨਾਲ ਕਾਰੋਬਾਰ ਖਤਮ ਹੋ ਚੁੱਕੇ ਨੇ ਆਮ ਬੰਦੇ ਲਈ ਭਾਵੇਂ ਉਹ ਕੋਈ ਵੀ industry ਹੈ, ਚਾਹੇ Hoisery, hotel ਜਾਂ loha ਵਪਾਰੀ ਹੈ ਸਾਰੀਆਂ ਨੂੰ ਉਸਦਾ ਨੁਕਸਾਨ ਹੋਇਆ ਹੈ ਤੇ ਆਉਣ ਵਾਲੇ ਬਜਟ ‘ਚ ਅਸੀਂ ਉਮੀਦ ਕਰਾਂਗੇ ਕਿ ਉਹ ਛੋਟੇ ਘਰਾਣਿਆਂ ਲਈ ਬਹੁਤ ਫਾਇਦੇਮੰਦ ਹੋਵੇ ਕਿਉਂਕਿ ਅੱਜ ਤੱਕ ਇਹੀ ਲਗਿਆ ਹੈ ਕਿ ਜਿਆਦਾਤਰ ਜਿਹੜੀ ਸਰਕਾਰ ਵੱਲੋਂ ਸੁਵਿਧਾਵਾਂ ਮਿਲਦੀਆਂ ਨੇ ਉਹ ਵੱਡੇ ਘਰਾਂ ਦੇ ਲੋਕਾਂ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ ਛੋਟੇ ਘਰਾਣਿਆਂ ਨੂੰ ਨੁਕਸਾਨ ਹੀ ਹੋਇਆ ਹੈ।
ਸੱਭ ਤੋਂ ਪਹਿਲਾਂ ਜਿਹੜੀ ਸਾਡੀ ਬੇਸਿਕ ਚੀਜ਼ ਹੈ ਜਿਹੜੀ ਜਰੂਰੀ ਚੀਜ਼ ਹੈ ਜਿਵੇਂ Gas, Petrol/Diesel, ਸਬਜੀਆਂ ਤੇ ਦਾਲਾਂ ਉੱਤੇ tax ਘੱਟ ਹੋਵੇ ਤਾਂ ਜੋ ਕਿ ਆਮ ਬੰਦਾ ਹੈ ਉਸਨੂੰ ਥੋੜੀ ਰਾਹਤ ਮਹਿਸੂਸ ਹੋਵੇ।
Leave a Comment