ਪ੍ਰਧਾਨ ਮੰਤਰੀ ਮੋਦੀ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚ ਕੜਵਾਹਟ ਤਾਂ ਚਲਦੀ ਹੀ ਰਹਿੰਦੀ ਹੈ , ਪਰ ਹੁਣ , ਅਰਵਿੰਦ ਨੇ ਮੋਦੀ ਨੂੰ ਉਹਨਾਂ ਦੇ ਸਟਾਇਲ ਵਿਚ ਜਵਾਬ ਦੇਣ ਦਾ ਹੁਨਰ ਸਿੱਖ ਲਿਆ ਹੈ |
ਇਸ ਦੇ ਚਲਦੇ ਹੀ ਮੋਦੀ ਦੇ ਚਲ ਰਹੇ ਪ੍ਰੋਗਰਾਮ ‘ ਮਨ ਕਿ ਬਾਤ ‘ ਦੇ ਵਰਗਾ ‘ ਟੌਕ ਵਿਦ ਏ ਕੇ ‘ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਵਿਚ ਅਰਵਿੰਦ ਜੋ ਕੇ ਦਿਲੀ ਦੇ ਮੁੱਖ ਮੰਤਰੀ ਹਨ , ਲੋਕਾਂ ਨਾਲ ਸਿਧੇ ਗੱਲ ਕਰਕੇ , ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਗਏ
Leave a Comment