ਕੁਝ ਦਿਨ ਪਹਿਲਾਂ , ਮਾਲੇਰਕੋਟਲਾ ਪੰਜਾਬ ਵਿਖੇ ਹੋਈ , ਧਾਰਮਿਕ ਗ੍ਰੰਥ ਦੀ ਬੇਅਦਬੀ , ਤੋਂ ਬਾਦ ਆਮ ਆਦਮੀ ਦੇ ਇਕ ਨੇਤਾ ਦਾ ਨਾਮ ਆਉਣ ਤੇ ਕਾਫੀ ਰੋਲ ਪਿਆ ਸੀ |
ਇਸ ਤੋਂ ਬਾਦ ਪਹਿਲੀ ਵਾਰ ਪਾਰਟੀ ਦੇ ਮੁਖੀ ਅਤੇ ਦਿਲੀ ਦੇ ਮੁੱਖ ਮੰਤਰੀ , ਅਰਵਿੰਦ ਕੇਜਰੀਵਾਲ ਨੇ ਮਲੇਰਕੋਟਲਾ ਵਿਖੇ ਇਫਤਾਰ ਪਾਰਟੀ ਦੇ ਵਿਚ ਸ਼ਾਮਿਲ ਹੋ ਕੇ , ਮੁਸਲਿਮ ਭਾਈਚਾਰੇ ਨੂੰ ਇਕ ਪੋਸਿਟਿਵ ਸੰਦੇਸ਼ ਦਿਤਾ ਹੈ |
ਇਸ ਮੌਕੇ ਤੇ ਵਿਰੋਧੀ ਪਾਰਟੀਆਂ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ , ਜੋ ਕੇ ਕੇਜਰੀਵਾਲ ਵਾਪਿਸ ਜਾਓ ਦੇ ਨਾਰੇ ਲੈ ਰਹੇ ਸਨ |
Leave a Comment