ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਸੀ. ਬੀ.ਆਈ.ਐਮ ਵਲੋਂ ਜੰਡਿਆਲਾ ਮੰਜਕੀ ਵਿਖੇ ਜ਼ੋਰ ਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ।
ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇ ਬਾਜ਼ੀ ਕੀਤੀ ਗਈ ਅਤੇ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਕਾਂਗਰੇਟ Mela Singh Rurka, Lember Singh Dhakar ਅਤੇ ਹੋਰਨਾਂ ਨੇ ਕਿਹਾ ਕਿ ਲਗਾਤਾਰ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਕੀਰਤਿ ਕਿਸਾਨ ਅਤੇ ਮੱਧ ਵਰਗੀ ਲੋਕਾਂ ਦਾ ਜੀਉਣਾ ਮੋਹਾਲ ਹੋ ਚੁਕਾ ਹੈ।
ਅਤੇ ਏਨੀ ਜ਼ਿਆਦਾ ਮਹਿੰਗਾਈ ਆਮ ਲੋਕਾਂ ਦੀ ਸਹਿਣ ਸ਼ਕਤੀ ਤੋਂ ਬਾਹਰ ਹੋ ਚੁੱਕੀ ਹੈ। ਓਹਨਾ ਕਿਹਾ ਹੈ ਕਿ ਪਾਰਟੀ ਵਲੋਂ 21 ਤੋਂ 28 February ਤੱਕ ਮਹਿੰਗਾਈ ਦੇ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ ਮੁਜ਼ਾਰੇ ਕਰਨ ਦਾ ਐਲਾਨ ਕੀਤਾ।
ਅੱਜ Communist Party ਮਕਸਵਾਦੀ ਵਲੋਂ ਜੰਡਿਆਲਾ ਮੰਜਕੀ ਵਿਖੇ ਮਹਿੰਗਾਈ ਦੇ ਖਿਲਾਫ਼ ਡੀਜਲ, ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਖਿਲਾਫ਼ ਰਸੋਈ ਗੈਸ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਖਿਲਾਫ਼ ਇੱਕ ਪ੍ਰਦਰਸ਼ਨ ਕਰਕੇ ਜਿਹੜਾ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ।
ਕਿਰਤੀ ਲੋਕ ਅਤੇ ਮਜ਼ਦੂਰ ਵਰਗ਼ ਲੋਕ ਸੰਬੰਧਿਤ ਏਨੀ ਵਧੀ ਕੀਮਤਾਂ ਨੂੰ ਸਹਿਣ ਨਹੀਂ ਕਰ ਪਾ ਰਹੇ ਹਨ।ਓਹਨਾ ਦੀ ਜੇਬ ਨਹੀਂ ਕਮ ਕਰ ਰਹੀ, ਉਹ ਜਿਹੜੀ ਆਪਣੀ ਖਰੀਦ ਕਰ ਸਕਣ।
Mela Singh Rurka ਨੇ ਕਿਹਾ ਕਿ ਕਦੇ ਇਹ ਨਹੀਂ ਸੀ ਸੋਚਿਆ ਕਿ 100 ਦਾ ਆਂਕੜਾ ਵੀ ਪੈਟਰੋਲ ਪਾਰ ਕਰ ਜਾਏਗਾ ਤੇ 800 ਤੋਂ ਵੱਧ ਜਿਹੜੀਆਂ ਕੀਮਤਾਂ ਨੇ ਉਹ ਸਾਡੇ ਰਸੋਈ ਗੈਸ ਦੀਆਂ ਹੋ ਗਈਆਂ ਹਨ।ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਜਾਣੂ ਹੈ ਕਿ ਜਦੋਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵੱਧਦੀਆਂ ਤੇ ਸਾਰੀਆਂ ਖਾਨ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਆਪਣੇ ਆਪ ਹੀ ਵੱਧ ਜਾਂਦੀਆਂ ਹਨ।
ਇਸ ਵਾਸਤੇ ਅੱਜ Communist Party ਮਕਸਵਾਦੀ ਨੇ 21 – 28 February ਤਕ ਲੋਕਾਂ ਨੂੰ ਇਸ ਲੜਾਈ ਵਿਚ ਸ਼ਾਮਿਲ ਹੋਣ ਲਈ ਉਜਾਗਰ ਕਰਨਗੇ।
Leave a Comment