ਪ੍ਰਧਾਨ ਮੰਤਰੀ Narendra Modi ਨੇ ਕੋਰੋਨਾ ਤੇ ਮੁੜ ਤੂੰ ਮੀਟਿੰਗ ਸਾਡੀ ਹੈ, ਲਗਾਤਾਰ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ Narendra Modi ਨੇ ਚਿੰਤਾ ਜ਼ਾਹਿਰ ਕੀਤੀ ਹੈ | 17 March, 2021 ਨੂੰ ਸਾਰੇ ਸੂਬਿਆਂ ਦੇ ਮੁਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਗੱਲ ਬਾਤ ਕਰਨਗੇ |
ਦੋਪਹਰ 12 : 30 ਵਾਜੇ Video Conferencing ਦੇ ਜ਼ਰੀਏ ਚਰਚਾ ਕੀਤੀ ਜਾਵੇਗੀ | ਸਾਰੇ ਸੂਬਿਆਂ ਦੇ ਮੁਖ ਮੰਤਰੀਆਂ ਤੂੰ ਸੂਬੇ ਦੇ ਸਾਰੇ ਹਾਲਤ ਪ੍ਰਧਾਨ ਮੰਤਰੀ ਲੈਣਗੇ | ਬੈਠਕ ਵਿਚ Vaccination ਤੇ ਜ਼ੋਰ ਦੇਣ ਦੀ ਚਰਚਾ ਵੀ ਕੀਤੀ ਜਾਵੇਗੀ | ਕੋਰੋਨਾ ਦੇ ਚਲਦਿਆਂ ਦੇਸ਼ ਵਿਚ ਤੇਜ਼ੀ ਤੂੰ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ |
ਪੰਜਾਬ ਇਕ ਐਸਾ ਸੂਬਾ ਹੈ ਜਿਸ ਵਿਚ ਕੋਰੋਨਾ ਸਬਤੋਂ ਤੇਜ਼ੀ ਨਾਲ ਵੱਧ ਰਿਹਾ ਹੈ | ਪੰਜਾਬ ਦੇ ਕਈ ਸ਼ਹਿਰਾਂ ਵਿਚ ਰਾਤ ਨੂੰ ਕੁਰਫੇਵ ਲਗਾ ਦਿੱਤੋ ਗਯਾ ਹੈ | ਕੇ ਕੋਰੋਨਾ ਦੇ ਕੇਸਾਂ ਦੇ ਵਿਚ ਵਾਧਾ ਦੇਖੀਏ ਤਾਂ ਕਲ ਨੂੰ 85 ਦਿਨਾਂ ਬਾਅਦ 36, 291 ਕੈਸੇ ਆਏ ਨੇ ਤੇ 118 ਮੌਤਾਂ ਹੋਇਆਂ ਨੇ, ਜੋ ਕਿ ਬਹੁਤ ਵਾਦੀ ਚਿੰਤਾ ਦੀ ਗੱਲ ਹੈ |
ਦੇਖਿਆ ਜਾਵੇ ਤੇ December 2020, ਵਿਚ 26, 240 ਕੈਸੇ ਆਏ ਸੀ ਤੇ ਪਿਛਲੇ ਅੰਕੜਿਆਂ ਨੂੰ ਦੇਖਦੇ ਹੋਏ ਤੇ ਨਵੇਂ ਅੰਕੜੇ ਦੇਖਦੇ ਹੋਏ 10, 000 ਦਾ ਵਾਧਾ ਹੋਇਆ ਹੈ, ਜੋ ਕਿ ਬਹੁਤ ਵਾਦੀ ਚਿੰਤਾ ਵਾਲੀ ਗੱਲ ਹੈ |
Leave a Comment