ਪਿੱਛੇ ਦਿਨੀ ਭਿੱਖੀਵਿੰਡ ਦੀ ਪੁਲਿਸ ਵਲੋਂ ਪਿੰਡ ਸਿੰਗਪੂਰਾ ਦੇ ਨਜ਼ਦੀਕ ਐਨਕਾਊਂਟਰ ਵਿਚ ਮਾਰ ਦਿੱਤੇ ਗਏ ਦੋ ਨਿਹੰਗ Gurdev Singh ਅਤੇ Mehtab Singh ਦੀਆਂ ਲਾਸ਼ਾਂ ਸਰਕਾਰੀ Hospital ਪੱਟੀ ਵਿਖੇ Postmortem ਲਈ ਭੇਜ ਦਿਤੀਆਂ ਗਈਆਂ ਸਨ ਅਤੇ ਐਨਕਾਊਂਟਰ ਵਲੋਂ ਜਖਮੀ ਕੀਤੇ ਗਏ S.H.O.Narinder Singh ਅਤੇ S.H.O.Balwinder Singh ਇਲਾਜ ਅਧੀਨ ਅੰਮ੍ਰਿਤਸਰ ਵਿਖੇ ਦਾਖਿਲ ਹਨ।
ਇਸੇ ਐਨਕਾਊਂਟਰ ਦੇ ਸੰਬੰਧ ਵਿੱਚ ਸਬੂਤ ਲੈਣ ਲਈ Forensic Lab Science Laboratory ਪੰਜਾਬ ਦੇ ਡਿਪਟੀ ਡਾਇਰੈਕਟਰ, ਡਾਕਟਰ ਅਸ਼ਵਨੀ ਅਤੇ ਅੱਸੀਸਟੈਂਟ ਡਾਇਰੈਕਟਰ ਡਾਕਟਰ ਸੰਦੀਪ ਸਾਹੁਤਾ ਅਧਾਰਤ ਦੋ ਮੇਮ੍ਬਰਾਂ ਦੀ ਟੀਮ ਘਟਨਾ ਸਥਾਨ ਤੇ ਪੁਲਿਸ ਅਧਿਕਾਰੀਆਂ ਨਾਲ ਪਹੁੰਚੀ।ਜਿਹਨਾਂ ਨੇ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਖੂਨ ਦੇ Sample ਲਏ।
Leave a Comment