ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲ ਸਮਾਗਮ ਵਿਚ ਆਪਣੀ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਜੀ ਦਾ ਸ਼ੁਕਰੀਆ ਕਰਦੇ ਹੋਈ ਕਿਹਾ , ਓਹਨਾ ਨੇ ਸਾਰੇ ਕਾਮ ਛੱਡ ਕੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੇਤਾ|
ਓਹਨਾ ਕਿਹਾ ਸਿੱਖ ਕੌਮ ਦੀ ਗਿਣਤੀ ਬਹੁਤ ਘਟ ਹੈ ਪਰ ਫੇਰ ਵੀ ਸਿੱਖ ਕੌਮ ਨੇ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਸਬ ਤੋਂ ਵੱਧ ਹਿਸਾ ਪਾਯਾ, 121 ਲੋਕ ਜਿਨ੍ਹਾਂ ਨੂੰ ਅੰਗਰੇਜਾਂ ਨੇ ਫਾਂਸੀ ਦਿਤੀ ਵਿੱਚੋ 93 ਸਿੱਖ ਸਨ| ਜਿਲਿਆਂ ਵਾਲੇ ਬਾਗ ਵਿਚ ਸਬ ਤੋਂ ਵੱਧ ਸਿੱਖ ਸ਼ਹੀਦ ਹੋਈ | ਆਜ਼ਾਦ ਹਿੰਦ ਫੌਜ ਵਿਚ ਵੀ ਸਬ ਤੋਂ ਵੱਧ ਸਿੱਖ ਸ਼ਾਮਲ ਹੋਈ|
ਪਾਕਿਸਤਾਨ ਦੀ ਜੰਗ ਵਿਚ ਸਬ ਤੋਂ ਵੱਧ ਗੋਲੀ ਪੰਜਾਬ ਵਿਚ ਗਿਰੇ ਸਨ| ਸ਼੍ਰੋਮਣੀ ਅਕਾਲੀ ਦੇਸ਼ ਦੀ ਦੂਜੀ ਸਬ ਤੋਂ ਪੁਰਾਣੀ ਪਾਰਟੀ ਹੈ|
Leave a Comment