ਬਠਿੰਡਾ ਦੇ ਵਿਚ ਅੱਜ ਮਹਿਰਾਜ ਰੈਲੀ ਦੇ ਉੱਤੇ ਨਜ਼ਰ ਹੋਵੇਗੀ। ਬਠਿੰਡਾ ਦੇ ਵਿਚ ਲੱਖਾ ਸਿਧਾਣਾ ਦੀ ਹਿਮਾਇਤ ਦੇ ਵਿੱਚ ਅੱਜ ਇੱਕ ਵੱਡੀ ਰੈਲੀ ਹੈ ਤੇ ਸਵਾਲ ਸੱਭ ਦੇ ਜ਼ਹਿਨ ਦੇ ਵਿੱਚ ਹੈ ਕਿ ਲੱਖਾ ਸਿਧਾਣਾ ਅੱਜ ਗ੍ਰਿਫਤਾਰ ਹੋਵੇਗਾ ਕਿ ਨਹੀਂ ਕਿਉਂਕਿ ਦਿੱਲੀ ਦੀ Crime Branch ਦੀ ਵੀ ਇਸ Case ਉਤੇ ਨਜ਼ਰ ਹੈ।
ਪਿੰਡ ਮਹਿਰਾਜ ਦੇ ਵਿੱਚ ਰਚੀ ਗਈ ਇਹ ਰੈਲੀ ਖੁੱਦ ਲੱਖਾ ਸਿਧਾਣਾ ਨੇ ਰੈਲੀ ਦਾ ਐਲਾਨ ਕੀਤਾ ਸੀ ਫੇਸਬੁੱਕ ਤੇ ਲਿਵ ਹੋ ਕੇ। ਲੱਖਾ ਸਿਧਾਣਾ ਦੇ ਰੈਲੀ ਵਿੱਚ ਪਹੁੰਚਣ ਤੇ ਹਲੇ ਵੀ Suspense ਹੈ। ਲਾਲ ਸਿੰਘ ਹਿੰਸਾ ਦਾ Wanted ਰਹਿ ਚੁਕਿਆ ਹੈ ਲੱਖਾ ਸਿਧਾਣਾ।
ਪੁਲਿਸ ਨੇ ਲੱਖਾ ਸਿਧਾਣਾ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਮਹਿਰਾਜ ਦੇ ਵਿੱਚ ਹੋਣ ਵਾਲੀ ਰੈਲੀ ਦੇ ਉੱਤੇ ਦਿੱਲੀ ਪੁਲਿਸ ਦੀ ਖਾਸ ਨਜ਼ਰ ਹੈ।
ਜਿਸ ਪਿੰਡ ਦੇ ਵਿੱਚ ਲੱਖਾ ਦੀ ਰੈਲੀ ਹੋਣ ਜਾ ਰਹੀ ਹੈ ਉਹ ਪਿੰਡ ਮੁਖ ਮੰਤਰੀ Captain Amrinder Singh ਦਾ ਜਦੀ ਪਿੰਡ ਹੈ। ਫੇਸਬੁੱਕ ਤੇ ਉਸਨੇ ਕੀਤੇ ਵੀ ਇਹ ਸਾਫ ਸਾਫ ਨਹੀਂ ਕਿਹਾ ਹੈ ਕਿ ਉਹ ਰੈਲੀ ਤੇ ਆਏਗਾ ਪਰ ਸੋਸ਼ਲ ਮੀਡੀਆ ਤੇ ਅਪੀਲ ਜ਼ਰੂਰ ਕੀਤੀ ਹੈ ਕਿ ਲੋਕ ਪਹੁੰਚਣ ਅਤੇ ਪਹੁੰਚ ਕੇ ਰੈਲੀ ਨੂੰ ਸਫਲ ਬਣਾਉਣ।
ਇਸਨੂੰ ਦੋ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ। ਇੱਕ ਤਾਂ ਅੱਜ ਉਸਨੇ ਗ੍ਰਿਫਤਾਰ ਹੋਣਾ ਹੀ ਹੋਣਾ ਹੈ। ਚਾਹੇ ਉਹ ਆਪਣੇ ਆਪ ਗ੍ਰਿਫਤਾਰ ਹੋ ਜਾਵੇ ਚਾਹੇ ਪੁਲਿਸ ਉਸਨੂੰ ਗ੍ਰਿਫਤਾਰ ਕਰਦੀ ਹੈ। ਪਰ ਸਵਾਲ ਇਹ ਹੈ ਕਿ ਇਨੀ ਭੀੜ ਵਿੱਚ ਪੁਲਿਸ ਉਸਨੂੰ ਗ੍ਰਿਫਤਾਰ ਕਿਵੇਂ ਕਰੇਗੀ।
ਲੱਖਾ ਸਿਧਾਣਾ ਦੇ ਸਾਥੀ ਰਹੇ “ਮਾਂ ਬੋਲੀ ਨੂੰ ਲੈ ਕੇ” ਬਾਬਾ ਹਰਦੀਪ ਸਿੰਘ ਮਹਿਰਾਜ ਉਸੇ ਪਿੰਡ ਦੇ ਨੇ ਉਹਨਾਂ ਦਾ ਵੀ ਅੱਛਾ – ਖਾਸਾ ਰੁਤਬਾ ਹੈ ਜਿਹੜਾ ਉਹ ਵੀ ਕੀਤੇ ਨਾ ਕੀਤੇ ਰੈਲੀ ਨੂੰ ਪੂਰੀ ਕਰ ਰਿਹਾ ਹੈ ਤੇ ਉਸ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਪੰਥ ਦੇ ਲੋਕ ਨੇ ਜਿਹੜੇ ਉਹ ਵੀ ਸ਼ਾਮਿਲ ਹੋਣਗੇ।
Leave a Comment