ਹਿਮਾਚਲ ਦੇ ਮੰਦਰਾਂ ‘ਚ ਗੈਰਹਿੰਦੂ ਅਫ਼ਸਰਾਂ ਨੂੰ ਤਨਾਤ ਕਰਨ ਦਾ ਮਾਮਲਾ ਗਰਮਾਇਆ
ਅੱਜ ਦੀ ਖਬਰ ਕਾਂਗੜਾ ਦੇ ਜਵਾਲਾਮੁਖੀ ਨਾਲ ਜੁੜੀ ਹੋਈ ਹੈ ਜਿਸਦਾ ਮਾਮਲਾ ਗਰਮਾਂਉਦਾ ਹੋਇਆ ਨਜ਼ਰ ਆ ਰਿਹਾ ਹੈ। Subrmaniyam Swami ਨੇ ਸ਼ਰੇਆਮ ਸਰਕਾਰ ਤੇ ਸਵਾਲ ਚੁਕੇ ਨੇ। ਮੰਦਿਰ ਦੇ ਵਿੱਚ ਗੈਰ ਹਿੰਦੂ ਅਫਸਰਾਂ ਦੇ ਤੈਨਾਤੀ ਤੇ ਸਵਾਲ ਚੁੱਕੇ ਗਏ ਨੇ।ਹਿੰਦੂ ਮੰਦਿਰਾਂ ਨੂੰ ਰਾਜਨੇਤਾ ਦੇ Baabu Niji Jagir ਵਜੋਂ ਚਲਾਉਂਦੇ ਨੇ। […]