Harsimrat Kaur Badal ਨੇ ਘੇਰੀ ਪੰਜਾਬ ਸਰਕਾਰ
ਵਿਧਾਨ ਸਭਾ ਦੇ ਵਿਚ ਸੂਬੇ ਦਾ ਸਲਾਨਾ ਬੱਜਟ ਪੇਸ਼ ਹੋਣਾ ਹੈ ਪਰ ਇਸ ਨੂੰ ਲੈਕੇ ਵਿਰੋਧੀ ਧੀਰਾਂ ਨੇ ਸਵਾਲ ਚੁੱਕ ਦਿਤੇ ਨੇ। Harsimrat Kaur Badal ਨੇ ਵਾਅਦਾ ਖ਼ਿਲਾਫ਼ੀ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਦੱਸੇ ਕਿ ਹੁਣ ਤੱਕ ਓਹਨਾ ਨੇ ਕਿਹੜੇ ਵਾਯਦੇ ਪੂਰੇ ਕੀਤੇ […]
ਦਿੱਲੀ ਵਿਚ ਚਲਦੇ ਕਿਸਾਨੀ ਅੰਦੋਲਨ ਨੂੰ ਹੋਏ ਪੂਰੇ 100 ਦਿਨ
26 ਨਵੰਬਰ 2020 ਅੱਜ ਤੋਂ ਠੀਕ 100 ਦਿਨ ਪਹਿਲਾਂ ਕਿਸਾਨਾਂ ਦਾ ਇਹ ਹਜੂਮ ਆਪਣੇ ਹੱਕਾਂ ਦੀ ਲੜਾਈ ਨੂੰ ਲੈ ਕੇ ਦਿੱਲੀ ਪਹੁੰਚਿਆ ਸੀ।ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪੁਲਿਸ ਵਲੋਂ ਥਾਂ – ਥਾਂ ਤੇ ਪਾਈਆਂ ਮੁਸ਼ਕਲਾਂ ਨੂੰ ਪਾਰ ਕਰਦਿਆਂ ਦਿੱਲੀ ਦੀ ਸੁਤੀ ਸਰਕਾਰ ਨੂੰ ਜਗਾਉਣ ਲਈ ਰਾਜਧਾਨੀ ਪਹੁੰਚੇ। ਕਿਸਾਨਾਂ ਨੂੰ ਦੇਸ਼ […]
Punjab ਸਰਕਾਰ ਵਧਾ ਸਕਦੀ ਹੈ ਬੁਢਾਪਾ ਪੈਨਸ਼ਨ
ਅੱਜ ਕਲ ਸਬ ਨੂੰ ਪਤਾ ਹੀ ਹੈ Budget ਦੇ ਉਤੇ ਰੋਜ਼ ਚਰਚਾ ਹੁੰਦੀ ਹੈ ਇਸਲਈ ਅੱਜ Budget ਪੇਸ਼ ਕਰਨ ਦੇ ਦੌਰਾਨ ਇਕ ਚੰਗੀ ਕਬਰ ਆਈ ਹੈ ਕਿ ਪੰਜਾਬ ਸਰਕਾਰ ਵਿਧਵਾ ਪੈਨਸ਼ਨ ਤੇ ਬੁਢਾਪਾ ਪੈਨਸ਼ਨ ਵਧਾ ਸਕਦੀ ਹੈ। ਅਰੁਣਾ ਚੌਧਰੀ ਨੇ ਸਦਨ ‘ਚ ਸੰਕੇਤ ਦਿੱਤੇ ਨੇ ਕਿ ਪੰਜਾਬ ਸਰਕਾਰ ਪੈਨਸ਼ਨ ਵਧਾਉਣ […]
Corona ਨੇ ਮੁੜ ਤੋਂ Punjab ਵਿਚ ਦਿਤੀ ਦਸਤਖ
ਜਲੰਧਰ ਦੇ ਵਿਚ ਇਕ ਵਾਰ ਫਿਰ ਕੋਰੋਨਾ ਨੇ ਆਪਣਾ ਕਹਿਰ ਢਾਇਆ ਹੋਇਆ ਹੈ ਤੇ ਕੋਰੋਨਾ ਮੁੜ ਤੋਂ ਆਪਣੀ ਰਫਤਾਰ ਫੜਿਆ ਨਜ਼ਰ ਆ ਰਿਹਾ ਹੈ। Phillaur ਦੇ ਸਕੂਲ ‘ਚ 48 ਵਿਦਿਆਰਥੀਆਂ ਨੂੰ ਕੋਰੋਨਾ ਹੋਇਆ ਤੇ ਜ਼ਿਲੇ ਤੇ 10 ਅਧਿਆਪਕਾਂ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ।ਸਹਿਤ ਵਿਭਾਗ ਵਲੋਂ ਕੋਰੋਨਾ ਦੀ ਲਪੇਟ […]
ਲੁਧਿਆਣਾ ਸਥਿਤ ਛਾਉਣੀ ਮੁਹੱਲਾ ਰਹਿਣ ਵਾਲੇ ਭਾਜਪਾ ਆਗੂ ਦੇ ਘਰ ਪਾਈ ਪੁਲਿਸ ਦੀ ਰੇਡ
ਲੁਧਿਆਣਾ ਦੇ ਛਾਉਣੀ ਮੋਹਲੇ ਦੇ ਵਿੱਚ ਭਾਜਪਾ ਆਗੂ ਦੇ ਘਰ ਪੁਲਿਸ ਨੇ ਦੇਰ ਰਾਤ ਅਚਾਨਕ ਰੈਡ ਮਾਰੀ। ਘਰ ‘ਚੋਂ ਲੱਖਾਂ ਦੀ ਤਾਦਾਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਟੀਕੇ, ਮੈਡੀਕਲ, ਨਸ਼ਾ ਬਰਾਮਦ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਡੀਊਟੀ ਮੈਜਿਸਟ੍ਰੇਟ ਦੀ ਮੌਜੂਦਗੀ ‘ਚ ਗਿਣਤੀ ਹੋਈ ਸੀ।ਭਾਜਪਾ ਆਗੂ ਸਤੀਸ਼ ਨਾਗਰ ਸਣੇ 4 ਲੋਕਾਂ ਦੇ […]
ਅੱਜ ਹੈ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਦੂਜਾ ਦਿਨ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਹੈ । ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਮਤਾ ਅੱਜ ਫਿਰ ਕੀਤਾ ਜਾਏਗਾ। ਕੱਲ ਰਾਜਪਾਲ ਦੇ ਭਾਸ਼ਣ ਦੌਰਾਨ ਜਮ ਕੇ ਹੰਗਾਮਾ ਹੋਇਆ ਸੀ। ਵਿਰੋਧੀ ਧਿਰਾਂ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਸਰਕਾਰ ਤੋਂ ਵਾਅਦਿਆਂ ਦਾ ਹਿਸਾਬ ਵੀ ਮੰਗਿਆ। ਸਰਕਾਰ ਕੋਲੋਂ […]
Petrol, Diesel ਤੇ ਰਸੋਈ Gas ਦੀਆਂ ਵਧਦੀਆਂ ਕੀਮਤਾਂ ਦੇ ਖ਼ਿਲਾਫ਼ Communist Party ਨੇ ਰੋਸ ਪ੍ਰਦਰਸ਼ਨ ਕੀਤਾ
ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਸੀ. ਬੀ.ਆਈ.ਐਮ ਵਲੋਂ ਜੰਡਿਆਲਾ ਮੰਜਕੀ ਵਿਖੇ ਜ਼ੋਰ ਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇ ਬਾਜ਼ੀ ਕੀਤੀ ਗਈ ਅਤੇ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ […]
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
ਸੱਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਾਰੇ ਸਿੱਖਾਂ ਨੂੰ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਹਨਾਂ ਨੂੰ ਲੱਖ – ਲੱਖ ਵਧਾਈ ਹੋਵੇ। ਸੱਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮਨਾਇਆ […]
ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਲੋਕਾਂ ਨੂੰ ਕੀਤੀ ਅਪੀਲ
ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਅਪੀਲ ਕੀਤੀ । ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਰਿਆਂ ਨਾਲ ਇਹ ਗੱਲ ਸ਼ੇਰ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਜਲੰਧਰ ਦੇ ਸਾਰੇ ਵਾਸੀਆਂ ਨੇ ਬਹੁਤ ਸੂਝ ਵਾਨਤਾ ਦਾ ਹਮੇਸ਼ਾਂ ਹੀ ਸਬੂਤ ਦਿੱਤਾ ਹੈ। ਇਹ ਜਿਹੜੀ […]
Bathinda ਵਿਚ ਅੱਜ ਨਿਕਲੇਗੀ Lakha Sidhana ਦੀ ਹਿਮਾਇਤ ਵਿਚ ਬਹੁਤ ਵੱਡੀ ਰੈਲੀ
ਬਠਿੰਡਾ ਦੇ ਵਿਚ ਅੱਜ ਮਹਿਰਾਜ ਰੈਲੀ ਦੇ ਉੱਤੇ ਨਜ਼ਰ ਹੋਵੇਗੀ। ਬਠਿੰਡਾ ਦੇ ਵਿਚ ਲੱਖਾ ਸਿਧਾਣਾ ਦੀ ਹਿਮਾਇਤ ਦੇ ਵਿੱਚ ਅੱਜ ਇੱਕ ਵੱਡੀ ਰੈਲੀ ਹੈ ਤੇ ਸਵਾਲ ਸੱਭ ਦੇ ਜ਼ਹਿਨ ਦੇ ਵਿੱਚ ਹੈ ਕਿ ਲੱਖਾ ਸਿਧਾਣਾ ਅੱਜ ਗ੍ਰਿਫਤਾਰ ਹੋਵੇਗਾ ਕਿ ਨਹੀਂ ਕਿਉਂਕਿ ਦਿੱਲੀ ਦੀ Crime Branch ਦੀ ਵੀ ਇਸ Case ਉਤੇ […]