ਬੱਚੇ ਦਾ ਭਾਰ ਵਧਾਉਣ ਦੇ ਘਰੇਲੂ ਨੁਸਖੇ
ਹਰੇਕ ਮਾਤਾ-ਪਿਤਾ ਲਈ, ਆਪਣੇ ਬੱਚੇ ਦੇ ਭਾਰ ਅਤੇ ਸਿਹਤ ਬਾਰੇ ਚਿੰਤਾਵਾਂ ਹੁੰਦੀਆਂ ਹਨ। ਅਜਿਹੇ ‘ਚ ਕਈ ਵਾਰ ਦੂਜੇ ਬੱਚਿਆਂ ਨੂੰ ਜ਼ਿਆਦਾ ਸਿਹਤਮੰਦ ਦੇਖ ਕੇ ਉਹ ਆਪਣੇ ਬੱਚੇ ਦੀ ਤੁਲਨਾ ਕਰਨ ਲੱਗ ਜਾਂਦੇ ਹਨ। ਹਰ ਬੱਚਾ ਇਕ ਦੂਜੇ ਤੋਂ ਵੱਖਰਾ ਹੁੰਦਾ ਹੈ ਅਤੇ ਉਨ੍ਹਾਂ ਦਾ ਵਿਕਾਸ, ਭਾਰ ਵਧਣ ਦੀ ਪ੍ਰਕਿਰਿਆ ਦੂਜਿਆਂ […]