ਅੱਜ ਤੁਹਾਨੂੰ ਦੱਸਦੇ ਹਾਂ ਕਿ ਕਿਦਾਂ Food Corporation of India ਨੂੰ ਬੁਰੀ ਤਰਾਹ ਚੂਨਾ ਲਗਾਯਾ ਜਾ ਰਿਹਾ ਹੈ।ਮੰਡੀਆਂ ਚੋਂ ਗੋਦਾਮਾਂ ਤਕ ਆਉਂਦੀ ਤੇ ਗੋਦਾਮਾਂ ਤੋਂ ਮਾਲ ਗੱਡੀਆਂ ਤਕ ਪਹੁੰਚਦੀ ਕਣਕ ਕਿਵੇਂ ਘੱਟ ਜਾਂਦੀ ਹੈ।
ਸਰਕਾਰੀ ਅਨਾਜ ਦੇ ਵਿਚ ਕਿਵੇਂ ਘਪਲਾ ਹੋ ਰਿਹਾ ਹੈ ਤੇ ਗਰੀਬਾਂ ਦੇ ਮੂੰਹ ਵਿਚ ਜਾਣ ਵਾਲਾ ਅਨਾਜ ਕਿਵੇਂ ਖੁਰਦ ਬੁਰਦ ਹੋ ਰਿਹਾ ਹੈ।
ਲੋਕ ਹਿੰਸਕ ਪਾਰਟੀ ਵਲੋਂ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਜੋ ਰੋਜ਼ਾਨਾ Warehouse ਚੋਂ ਸਰਕਾਰੀ ਟਰੱਕ ਭਰਕੇ ਫਸੀ ਦੇ ਗੋਦਾਮ ਜਾ ਰਹੇ ਨੇ ਉਸ ਵਿਚੋਂ ਕਣਕ ਦੀਆਂ ਬੋਰੀਆਂ ਖੁਰਦ ਬੁਰਦ ਕੀਤੀਆਂ ਜਾ ਰਹੀਆਂ ਹਨ।
ਲੋਕ ਹਿੰਸਕ ਪਾਰਟੀ ਦੇ ਆਗੂ Jarnail Singh ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੇ ਵੱਡੇ ਭਰਾ ਸੈਰ ਕਰ ਰਹੇ ਸਨ ਤਾਂ Warehouse ਦੇ ਵਿਚੋਂ ਕਣਕ ਦੀਆਂ ਬੋਰੀਆਂ ਭਰ ਕੇ ਇਕ ਟਰੱਕ ਨਿਕਲਦਾ ਹੈ ਤਾ ਟਰੱਕ Driver ਨੇ ਟਰੱਕ ਰੋਕ ਕੇ 2 ਬੋਰੀਆਂ ਇਕ ਜਗਾਹ ਤੇ ਸੁੱਟ ਦਿੱਤੀਆਂ।
ਇਸ ਤੋਂ ਬਾਅਦ ਉਹਨਾਂ ਵਲੋਂ ਟਰੱਕ ਨੂੰ ਰੋਕਿਆ ਗਿਆ ਤੇ FCI ਦੇ ਇਕ ਅਧਿਕਾਰੀ ਨੂੰ ਸੂਚਨਾ ਦੇਣ ਤੋਂ ਬਾਅਦ ਸੁਟੀਆਂ ਗਈਆਂ ਕਣਕ ਦੀਆਂ ਬੋਰੀਆਂ ਬ੍ਰਾਮਤ ਕਰਵਾਈਆਂ ਗਈਆਂ ।
ਦੂਸਰੀ ਖਾਸ ਖ਼ਬਰ ਇਹ ਵੀ ਹੈ ਕਿ Himachal ਦੇ Mandi ਤੋਂ BJP ਸੰਸਦ ਦੀ ਮੌਤ ਹੋ ਗਈ ਹੈ ਮੌਤ ਦਾ ਕਾਰਣ ਨਹੀਂ ਪਤਾ ਲਗਿਆ ਲੇਕਿਨ BJP ਸੰਸਦ Ram Sawroop Sharma ਦੀ ਗੰਭੀਰ ਹਾਲਤ ਵਿਚ ਲਾਸ਼ ਪਾਈ ਗਈ ਹੈ । BJP Party ਨੂੰ Himachal ਵਜੋਂ ਇਕ ਵਾਡਾ ਝਟਕਾ ਲਗਿਆ ਹੈ ।
Leave a Comment