ਅੱਜ ਕਲ ਸਬ ਨੂੰ ਪਤਾ ਹੀ ਹੈ Budget ਦੇ ਉਤੇ ਰੋਜ਼ ਚਰਚਾ ਹੁੰਦੀ ਹੈ ਇਸਲਈ ਅੱਜ Budget ਪੇਸ਼ ਕਰਨ ਦੇ ਦੌਰਾਨ ਇਕ ਚੰਗੀ ਕਬਰ ਆਈ ਹੈ ਕਿ ਪੰਜਾਬ ਸਰਕਾਰ ਵਿਧਵਾ ਪੈਨਸ਼ਨ ਤੇ ਬੁਢਾਪਾ ਪੈਨਸ਼ਨ ਵਧਾ ਸਕਦੀ ਹੈ।
ਅਰੁਣਾ ਚੌਧਰੀ ਨੇ ਸਦਨ ‘ਚ ਸੰਕੇਤ ਦਿੱਤੇ ਨੇ ਕਿ ਪੰਜਾਬ ਸਰਕਾਰ ਪੈਨਸ਼ਨ ਵਧਾਉਣ ਵਾਸਤੇ ਸੋਚ ਰਹੀ ਹੈ । ਪੈਨਸ਼ਨ ਵਧਾਉਣ ਵਾਸਤੇ ਬੱਜਟ ਇਜਲਾਸ ਵਿਚ ‘ਚ ਐਲਾਨ ਹੋ ਸਕਦਾ ਹੈ।
ਜੇ ਕਰ ਪੈਨਸ਼ਨ ਵਿਚ ਵਾਧਾ ਹੁੰਦਾ ਹੈ ਤਾਂ ਬੁਜ਼ੁਰਗਾਂ ਲਈ ਬਹੁਤ ਹੀ ਚੰਗੀ ਖ਼ਬਰ ਹੈ। ਅਰੁਣਾ ਚੌਧਰੀ ਨੇ ਕਪਤਾਨ ਮੰਤਰੀ ਨੇ ਓਹਨਾ ਨੇ ਸਦਨ ਦੇ ਵਿਚ ਇਹ ਸੰਕੇਤ ਦਿਤੇ ਨੇ ਕਿ ਸੂਬੇ ਦੇ ਵਿਚ ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਵੱਧ ਸਕਦੀ ਹੈ।
ਪੰਜਾਬ ਇਜਲਾਸ ਦੇ ਬੱਜਟ ਦੇ ਵਿਚ ਅੱਜ ਪੰਜਵਾਂ ਦਿਨ ਹੈ ਇਸ ਦੌਰਾਨ ਵੱਖ ਵੱਖ ਮੁਦੇ ਜਿਥੇ ਵਿਰੋਧੀਆਂ ਵਲੋਂ ਚੁਕੇ ਗਏ ਓਥੇ ਹੀ ਪੈਨਸ਼ਨ ਵਧਣ ਦੇ ਸੰਕੇਤ ਪੰਜਾਬ ਸਰਕਾਰ ਵਲੋਂ ਦਿਤੇ ਗਏ।
Leave a Comment