ਦਰਦ ਦੂਰ ਕਰਨ ਦੇ ਘਰੇਲੂ ਤੇ ਕੁਦਰਤੀ ਤਰੀਕੇ (Natural pain-killers)
ਕਈ ਵਾਰੀ ਇਸ ਤਰਾਂ ਲੱਗਦਾ ਹੈ ਕਿ ਕੋਈ ਤੁਹਾਡੇ ਸਿਰ ਵਿਚ ਹਤੋੜਾ ਮਾਰ ਰਿਹਾ ਹੈ | ਤੁਸੀਂ ਕੋਈ ਵੀ ਕੰਮ ਧਿਆਨ ਨਾਲ ਨਹੀਂ ਕਰ ਪਾ ਰਹੇ ਹੁੰਦੇ ਹੋ| ਉਹ ਸਿਰ ਦਾ ਦਰਦ ਸਹਿਨ ਨਹੀਂ ਹੁੰਦਾ ਤੇ ਤੁਸੀਂ ਦਰਦ ਦੀ ਦਵਾਈ ਲੈ ਲੈਂਦੇ ਹੋ ਤੇ ਠੀਕ ਹੋ ਕੇ ਆਪਣਾ ਕੰਮ ਕਰਨ […]