ਪੇਟ ਫੁੱਲਣ (Flatulence) ਦੀ ਬਿਮਾਰੀ ਨੂੰ ਠੀਕ ਕਰਨ ਦੇ ਘਰੇਲੂ ਉਪਚਾਰ
ਅੱਜ-ਕੱਲ੍ਹ ਲੋਕਾਂ ਦੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਪੇਟ ਫੁੱਲਣ ਦੀ ਸਮੱਸਿਆ ਵਧ ਗਈ ਹੈ, ਕਮਜ਼ੋਰ ਪਾਚਨ ਤੰਤਰ ਦੇ ਕਾਰਨ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ। ਇਹ ਸਮੱਸਿਆ ਜ਼ਿਆਦਾ ਤੇਲਯੁਕਤ ਅਤੇ ਜੰਕ ਫੂਡ ਖਾਣ ਨਾਲ ਹੁੰਦੀ ਹੈ, ਜ਼ਿਆਦਾ ਦੇਰ ਤੱਕ ਇਕ ਜਗ੍ਹਾ ਬੈਠਣਾ, ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ […]