ਸਟੈਮਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ
ਕਈ ਵਾਰ ਬੱਚਿਆਂ ਨੂੰ ਬੋਲਣ ਵਿਚ ਦਿੱਕਤ ਆਉਂਦੀ ਹੈ, ਉਹ ਫਸ ਕੇ ਬੋਲਦੇ ਹਨ, ਮਤਲਬ ਕਿ ਉਹ ਕੁਝ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਪਾਉਂਦੇ ਹਨ, ਜਿਸ ਨੂੰ ਸਟਮਰਿੰਗ ਦੀ ਸਮੱਸਿਆ ਕਿਹਾ ਜਾਂਦਾ ਹੈ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਸਾਡੀ ਦਿਮਾਗੀ ਪ੍ਰਣਾਲੀ ਦੇ ਠੀਕ ਨਾ ਹੋਣ ਕਾਰਨ ਹੁੰਦਾ ਹੈ। […]