ਸਾਈਨਸ (Sinus) ਨੂੰ ਠੀਕ ਕਰਨ ਦੇ ਘਰੇਲੂ ਉਪਚਾਰ
ਸਾਈਨਸ ਨੱਕ ਨਾਲ ਜੁੜੀ ਬਿਮਾਰੀ ਹੈ, ਇਹ ਬਿਮਾਰੀ ਐਲਰਜੀ ਕਾਰਨ ਹੋ ਸਕਦੀ ਹੈ, ਅਤੇ ਸਾਡੀ ਗਲਤ ਖਾਣ ਪੀਣ ਦੀਆਂ ਆਦਤਾਂ ਦੇ ਕਾਰਨ ਵੀ ਹੋ ਸਕਦੀ ਹੈ | ਇਸ ਬਿਮਾਰੀ ਵਿੱਚ, ਨੱਕ ਰਾਹੀਂ ਸਹੀ ਸਾਹ ਨਹੀਂ ਆਉਂਦਾ, ਕਈ ਵਾਰ ਸਿਰਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਅੱਖਾਂ ਵਿੱਚ ਦਰਦ ਹੁੰਦਾ ਹੈ। ਇਸ […]