ਹਰਨਾਜ਼ ਕੌਰ ਸੰਧੂ ਬਣੀ ਮਿਸ ਯੂਨੀਵਰਸ 2021
ਭਾਰਤ ਦੀ ਬੇਟੀ ਹਰਨਾਜ ਕੌਰ ਸੰਧੂ ਨੇ ਸ਼ਾਨ ਨਾਲ ਆਪਣੇ ਦੇਸ਼ ਦਾ ਸਰ ਉੱਚਾ ਚੁੱਕ ਦਿੱਤਾ ਹੈ 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ ਸੀ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ […]